Harman Hundal Last Wish Скачать

Harman Hundal Last Wish

Harman Hundal

Last Wish

61 прослушивание
02:59
Все треки Harman Hundal Текст песни
Создайте песню с именемНейросеть напишет и споёт за 2 минуты · от 11 ₽Создать
Слушать
Скачать песню

Текст песни «Last Wish»

Harman Hundal

This is, GB

ਪਹਿਲੀ ਵਾਰੀ, ਪਹਿਲਾ-ਪਹਿਲਾ ਪਿਆਰ ਨਈਓਂ ਪੁਲਦਾ
ਆਸ਼ਕ ਨੀ ਓਹ ਜਿਹੜਾ ਸੋਹਣੀ ਬਦ ਦੇਖ ਡੁੱਲਦਾ
ਜਿੰਨੂ ਜਿੰਨੂ ਚੇਤਾ ਯਾਰੋ ਪਹਿਲੇ ਇਜ਼ਹਾਰਾ ਦਾ
ਕਲਯੁਗ ਵਿਚ ਓ ਬੰਦਾ ਕਹਿੰਦੇ ਮੁੱਲ ਦਾ
ਜੇ ਡੁੱਲੀ ਇਹ ਸੋਚ ਕਿਸੇ ਤੇ
ਤੂੰ ਹੀ ਐ ਜਿਨੂੰ ਚੱਤੋਂ ਪੈਰ ਰੱਟ ਲਾ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ

ਰੰਗ peach ਵਾਲੇ ਤੇਰੇ ਸੂਟ ਦੇ ਕੀ ਕਹਿਣੇ ਨੀ
ਸੋਹਣੇ ਰੰਗ ਉੱਤੇ ਫਿੱਕੇ ਲਗਦੇ ਐ ਗਹਿਣੇ ਨੀ
ਤਲੀਆ ਤੇ ਮਹਿੰਦੀ ਗੂੜੀ, ਜਿਹੜੇ ਰਾਹੀਂ ਤੋਰੀਏ
ਉਸ ਰਾਹੇ ਬਹਿਕੇ ਹੁੰਦਲ ਨੇ ਪੱਤੇ ਲੈਣੇ
ਜਿਹਦੇ ਨਾ ਜਾਵੀ ਮੇਰਾ ਨੂੰ ਜਹਾਨ ਛੱਡਕੇ
ਰਾਂਝਾ ਬਣਕੇ ਮੈਂ ਮੰਜੀਆਂ ਵੀ ਹੱਕਲਾ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ

ਫੁੱਲਾਂ ਦੀ ਕਹਾਣੀ ਜੱਦ ਛਿੜ੍ਹਿਆ ਤੇ ਆਉਂਦੀ ਐ
ਹਾਸੇ ਦੀ ਖੁਮਾਰੀ ਮੇਰਾ ਦਿਲ ਲਗ ਵਾਂਦੀ ਐ
ਚਲਦੇ ਨੇ ਦਿਨ ਜ਼ਿਆਦਾ, ਲਗਦੇ ਨੀ ਗੇੜੇ ਨੀ
ਖੁਸ਼ਬੂ ਤੇਰੀ ਜੋ ਸਾਨੂ ਗਲੀਆਂ ਘੁਮਾਉਂਦੀ ਐ
ਇਹਨਾਂ ਰੁੱਤਾਂ 'ਚ ਸਾਨੂ ਤੂੰ ਨਾ ਦਿਸਦੀ
ਓਹਨਾ ਰੁੱਤਾਂ ਤੋ ਪਾਸਾ ਹੀ ਮੈਂ ਵੱਟਲਾ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ
ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ

На странице доступен трек Last Wish от Harman Hundal (02:59). Слушайте онлайн или загрузите в mp3 в один клик бесплатно на свое устройство — выше есть текст песни.

Другие песни Harman Hundal

Все 23 трека

Свежее на Muzfrog

Все новинки →