Nav Dolorain Devoted Скачать

Nav Dolorain Devoted

Nav Dolorain

Devoted

21 прослушивание
02:58
Все треки Nav Dolorain Текст песни
Слушать
Скачать песню

Текст песни «Devoted»

Nav Dolorain

ਸ਼ਹਿਰ ਭਾਵੇਂ ਦੂਰ ਨੇ ਆਪਣੇ
ਪਰ ਦਿਲਾਂ ਵਿੱਚ ਨੇੜੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ
ਕਹਿ ਦਿੱਤਾ ਅਸੀਂ ਤੇਰੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ

ਮੇਰੇ ਤੇ ਸ਼ੱਕ ਜੇ ਕੋਈ
ਆ ਬਹਿ ਕੇ ਹੱਲ ਕਰ ਲਈਏ
ਚੱਲਦੀ ਏ ਹਵਾ ਜੋ ਠੰਡੀ
ਚੱਲ ਆਪਣੇ ਵੱਲ ਕਰ ਲਈਏ
ਚੱਲ ਆਪਣੇ ਵੱਲ ਕਰ ਲਈਏ
ਗੱਲ ਗੱਲ ਤੇ ਇਹ ਲੜਾਈ
ਬਹਿ ਕੇ ਮੈਂ ਹੱਲ ਕਰਨੀ ਆ
ਸਾਹਮਣੇ ਬਿਠਾ ਕੇ ਤੈਨੂੰ
ਪਿਆਰ ਨਾਲ ਗੱਲ ਕਰਨੀ ਆ

ਸੁਭਨੇ ਅਜੇ ਜੂਰ ਨੇ ਆਪਣੇ
ਸ਼ਹਿਰ ਭਾਵੇਂ ਦੂਰ ਨੇ ਆਪਣੇ
ਪਰ ਦਿਲਾਂ ਵਿੱਚ ਨੇੜੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ
ਕਹਿ ਦਿੱਤਾ ਅਸੀਂ ਤੇਰੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ

ਮਹਿੰਦੀ ਨਾਲ ਨਾਮ ਮੈਂ ਤੇਰਾ
ਲਿਖ ਬੈਠੀ ਗੂੜਾ ਚੜਿਆ
ਬੇਬੇ ਤੋਂ ਫਿਰਾਂ ਲਕੋਂਦੀ
ਡਰ ਲੱਗੇ ਨਾ ਜਾਵੇ ਪੜਿਆ
ਦਿਲ ਦੇ ਸਕੂਨ ਲਈ ਵੇ
ਤੂੰ ਹੀ ਬਥੇਰਾ ਲੱਗਦੈ
ਦੁਨੀਆਂ ਦੀ ਭੀੜ ਦੇ ਵਿੱਚੋਂ
ਮੈਨੂੰ ਤੂੰ ਮੇਰਾ ਲੱਗਦੈ

ਸੁਭਨੇ ਅਜੇ ਜੂਰ ਨੇ ਆਪਣੇ
ਸ਼ਹਿਰ ਭਾਵੇਂ ਦੂਰ ਨੇ ਆਪਣੇ
ਪਰ ਦਿਲਾਂ ਵਿੱਚ ਨੇੜੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ
ਕਹਿ ਦਿੱਤਾ ਅਸੀਂ ਤੇਰੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ

ਹਾਲੇ ਤਾਂ ਰੰਗ ਈ ਸ਼ਿਕੇ ਦੇ
ਹੋਰ ਵੀ ਗੂੜੇ ਹੋਣੇ
ਮਹਿਕ ਵੇ ਨਾਮ ਤੇਰੇ ਦੇ
ਹੱਥਾਂ ਵਿੱਚ ਚੂੜੇ ਹੋਣੇ
ਕੀ ਹੋਇਆ ਜੇ ਵਿਆਹ ਨੀ ਹੋਇਆ
ਇੱਕ ਦਿਨ ਲੈਣੇ ਤਾਂ ਸੇਰੇ ਹੀ ਆ

ਤੂੰ ਸ਼ੱਕ ਨਾ ਕਰਿਆ ਕਰ
ਕਹਿ ਦਿੱਤਾ ਅਸੀਂ ਤੇਰੇ ਹੀ ਆ
ਤੂੰ ਸ਼ੱਕ ਨਾ ਕਰਿਆ ਕਰ

На странице доступен трек Devoted от Nav Dolorain (02:58). Слушайте онлайн или загрузите в mp3 в один клик бесплатно на свое устройство — выше есть текст песни.

Другие песни Nav Dolorain

Свежее на Muzfrog

Все новинки →