Nimrat Khaira Ranihaar Скачать

Nimrat Khaira Ranihaar

Nimrat Khaira

Ranihaar

28 прослушиваний
03:50
Все треки Nimrat Khaira Текст песни
Слушать
Скачать песню

Текст песни «Ranihaar»

Nimrat Khaira

ਵੇ ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ
ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ

ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੂੰ ਫ਼ਿਕਰ ਨਾ ਕਰੀ ਨਾਰ ਦਾ
ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੇਰੇ ਹੁੰਦਿਆ ਕਿਸੇ ਨੇ ਕੀ ਕਹਿਣਾ?
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ
Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ
ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ
Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ

ਮੁੱਛ ਨੂੰ ਚੜ੍ਹਾਉਨਾ ਏ, ਜਦ ਹੱਸ ਕੇ ਬੁਲਾਉਨਾ ਏ
ਮਾਰ ਮੁਕਾਉਨਾ ਏ, ਔਖਾ ਬਚ ਕੇ ਰਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ
Mustang ਦੇ ਮੁੱਲ ਦੀਆਂ ਘੋੜੀਆਂ stud farm'an 'ਚ ਬੜੀ ਆਂ
ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ
Mustang ਦੇ ਮੁੱਲ ਦੀਆਂ ਘੋੜੀਆਂ stud farm'an 'ਚ ਬੜੀ ਆਂ

ਲੱਗੇ ਨਜ਼ਰ ਨਾ ਮਾੜੀ ਵੇ, ਮੰਗਾਂ ਇਹੋ ਲੱਖ ਵਾਰੀ ਵੇ
ਰਹੇ ਕਾਇਮ ਸਰਦਾਰੀ ਵੇ, ਦੱਸ ਹੋਰ ਅਸਾਂ ਕੀ ਲੈਣਾ?
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ?
"ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲ਼ੇ ਮੈਨੂੰ "ਜੀ-ਜੀ" ਹੁੰਦੀਆ
ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ?
"ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲ਼ੇ ਮੈਨੂੰ "ਜੀ-ਜੀ" ਹੁੰਦੀਆ

ਤਾਂਹੀ ਤੁਰਾਂ ਸਿਰ ਕੱਢ ਕੇ ਵੇ, ਤੂੰ ਗੱਲ ਕਰੇ ਡੱਟ ਕੇ ਵੇ
ਹਾਏ, ਕਿਹੜਾ ਤੈਥੋਂ ਵੱਧ ਕੇ ਵੇ ਜੀਹਨੇ ਤੇਰੇ ਨਾਲ ਖਹਿਣਾ?
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? (Hundal on the beat, yo)

ਵੇ ਰਾਣੀਹਾਰ ਕੀ, ਕੀ...
ਵੇ ਰਾਣੀਹਾਰ ਕੀ, ਕੀ...

На странице доступен трек Ranihaar от Nimrat Khaira (03:50). Слушайте онлайн или загрузите в mp3 в один клик бесплатно на свое устройство — выше есть текст песни.

Другие песни Nimrat Khaira

Все 13 треков

Свежее на Muzfrog

Все новинки →